ਫਗਵਾੜਾ ਦੀ ਐਸਪੀ ਉਪਰ ਲੱਗੇ ਜਮੀਨ ਹੜੱਪਣ ਦੇ ਲਈ ਝੂਠਾ ਪਰਚਾ ਦਰਜ ਕਰਨ ਦੇ ਦੋਸ਼,ਮੁਜੱਫਰ ਨਗਰ ਵਿਖੇ ਮੇਰੀ ਜਮੀਨ ਹੜੱਪਣ ਲਈ ਰਾਮਾ ਦੇਵੀ ਨੇ ਮੈਨੂੰ ਆਪਣਾ ਮਰਿਆ ਪਤੀ ਦਰਸਾਇਆ -ਪਵਨ ਕੁਮਾਰ
ਜਲੰਧਰ:–ਅੱਜ ਇੱਕ ਪ੍ਰੈਸ ਕਾਨਫਰਸ ਦੌਰਾਨ ਪਵਨ ਕੁਮਾਰ ਨਿਵਾਸੀ ਮਕਾਨ ਨੰ.82/605, ਛਾਉਣੀ ਮੁਹੱਲਾ, ਲੁਧਿਆਣਾ ਨੇ ਫਗਵਾੜਾ ਦੀ ਐਸਪੀ ਸਾਹਿਬ ਉੱਤੇ ਦੋਸ਼…