ਜਲੰਧਰ ਪੁੱਜਣ ਤੇ ਰੇਚਲ ਗੁਪਤਾ ਦਾ ਭਰਵਾਂ ਸਵਾਗਤ, ਸ਼ਹਿਰ ਵਾਸੀਆਂ ਨੇ ਕੀਤੀ ਫੁੱਲਾਂ ਦੀ ਵਰਖਾ,ਰੇਚਲ ਗੁਪਤਾ Zee studio ਜੈਪੁਰ ਵਿੱਚ ਆਯੋਜਿਤ ਮਿਸ ਗ੍ਰੈਂਡ ਇੰਡੀਆ 2024 ਮੁਕਾਬਲੇ ਵਿੱਚ ਰਹੀ ਹੈ ਜੇਤੂ
ਜਲੰਧਰ (ਵਿਸ਼ਨੂੰ)-ਜ਼ੀ ਸਟੂਡੀਓ, ਜੈਪੁਰ, ਰਾਜਸਥਾਨ ਵਿੱਚ ਆਯੋਜਿਤ ਮਿਸ ਗ੍ਰੈਂਡ ਇੰਡੀਆ 2024 ਮੁਕਾਬਲਾ ਜਿੱਤਣ ਵਾਲੀ ਰੇਚਲ ਗੁਪਤਾ ਅੱਜ ਆਪਣੇ ਜੱਦੀ ਸ਼ਹਿਰ…