ਪਸਰੀਚਾ ਹਸਪਤਾਲ ਵਿਚ ਵਿਸ਼ਵ ਪਲਾਸਟਿਕ ਸਰਜਰੀ ਦਿਵਸ ਮਨਾਇਆ ਗਿਆ,ਇਸ ਹਫ਼ਤੇ ਰਜਿਸਟਰ ਹੋਣ ਵਾਲੇ ਕਿਸੇ ਵੀ ਮਰੀਜ਼ ਨੂੰ ਹਰੇਕ ਸੇਵਾ ‘ਤੇ 10% ਦੀ ਛੋਟ ਦਿੱਤੀ ਜਾਵੇਗੀ-ਡਾ .ਪੁਨੀਤ ਪਸਰੀਚਾ
ਜਲੰਧਰ:-ਪਸਰੀਚਾ ਹਸਪਤਾਲ ਅਤੇ ਪਲਾਸਟਿਕ ਸਰਜਰੀ ਆਦਰਸ਼ ਨਗਰ ਜਲੰਧਰ ਦੱਖਣੀ ਪਲਾਸਟਿਕ ਸਰਜਰੀ ਕੇਂਦਰ ਵਜੋਂ ਜਾਣਿਆ ਜਾਂਦਾ ਹੈ। ਇਹ ਕੇਂਦਰ ਪਿਛਲੇ 32…