ਹੁਸ਼ਿਆਰਪੁਰ ਦੇ ਅਖਲਾਸਪੁਰ ਪਿੰਡ ਵਿੱਚ ਨਜਾਇਜ਼ ਕਲੋਨੀ ‘ਤੇ ਪੁੱਡਾ ਦੀ ਵੱਡੀ ਕਾਰਵਾਈ ,ਰਜਿਸਟਰੀ ਤੇ ਰੋਕ, ਬਿਜਲੀ ਦਾ ਕਨੈਕਸ਼ਨ ਨਾ ਦੇਣ ਲਈ ਪੀਐਸਪੀਸੀਐਲ ਨੂੰ ਲਿਖਿਆ, ਪੁਲਿਸ ਨੂੰ ਕਲੋਨਾਈਜ਼ਰ ਖਿਲਾਫ ਐਫਆਈਆਰ ਕਰਨ ਦੇ ਨਿਰਦੇਸ਼
ਹੁਸ਼ਿਆਰਪੁਰ (ਵਿਸ਼ਨੂੰ) ਹੁਸ਼ਿਆਰਪੁਰ ਦੇ ਅਧੀਨ ਪੈਂਦੇ ਪਿੰਡ ਅਖਲਾਸਪੁਰ ਵਿੱਚ ਕੱਟੀ ਗਈ ਇੱਕ ਨਜਾਇਜ਼ ਕਲੋਨੀ ‘ਤੇ ਪੁੱਡਾ ਵੱਲੋਂ ਵੱਡੀ ਕਾਰਵਾਈ ਕੀਤੀ…