ਜਲੰਧਰ:-ਸੋਸ਼ਲ ਮੀਡੀਆ ਉੱਤੇ ਮਸ਼ਹੂਰ ਸੈਮ ਕਵਾਤਰਾ ਵਲੋਂ ਨਵੇਂ ਸਾਲ ਅਤੇ ਕ੍ਰਿਸਮਿਸ ਦੇ ਸਬੰਧ ਵਿੱਚ ਯੂਥ ਵਾਸਤੇ ਡਿਜ਼ਾਇਨਰ ਕੱਪੜਿਆਂ ਦੀ ਵੱਡੇ ਪੱਧਰ ਤੇ ਵਰਾਇਟੀ ਉਪਲਬਧ ਕਰਵਾਈ ਗਈ ਹੈ। ਜੀ ਹਾਂ ਤੁਹਾਨੂੰ ਡਿਜ਼ਾਇਨਰ ਕੱਪੜੇ ਖਰੀਦਣ ਲਈ ਆਉਣਾ ਹੋਵੇਗਾ ਅਮਰ ਫੈਸ਼ਨ ਰੈਣਕ ਬਾਜ਼ਾਰ ਭਾਟੀਆ ਕਲੋਥ ਵਾਲੀ ਵਾਲੀ ਗਲੀ ਵਿੱਚ ਜਿੱਥੇ ਤੁਹਾਨੂੰ ਹਰ ਤਰ੍ਹਾਂ ਦੇ ਡਿਜ਼ਾਇਨਰ ਕੱਪੜੇ ਘੱਟ ਰੇਟਾਂ ਉੱਤੇ ਉਪਲਬਧ ਕਰਵਾਏ ਜਾਣਗੇ ਇਹ ਦਾਅਵਾ ਸ਼ੋਰੂਮ ਦੇ ਮਾਲਕ ਸੈਮ ਕਬਾਤਰਾ ਵੱਲੋਂ ਕੀਤਾ ਗਿਆ ਹੈ ਉਹਨਾਂ ਕਿਹਾ ਹੈ ਕਿ ਨਵੇਂ ਸਾਲ ਅਤੇ ਕ੍ਰਿਸਮਿਸ ਦੇ ਪਵਿੱਤਰ ਦਿਹਾੜੇ ਦੇ ਉਪਲਕਸ਼ ਵਿੱਚ ਨੌਜਵਾਨਾਂ ਦੇ ਲਈ ਸਾਡੇ ਵੱਲੋਂ ਵਿਸ਼ੇਸ਼ ਡਿਜ਼ਾਇਨਰ ਕੱਪੜੇ ਤਿਆਰ ਕਰਵਾਏ ਗਏ ਹਨ ਜੋ ਕਿ ਬਹੁਤ ਹੀ ਘੱਟ ਰੇਟਾਂ ਵਿੱਚ ਮਿਲਣਗੇ ਜਾਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੈਮ ਕਵਾਤਰਾ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਰੈਣਕ ਬਾਜ਼ਾਰ ਵਿੱਚ ਡਿਜਾਇਨਰ ਕੱਪੜਿਆਂ ਦਾ ਕੰਮਕਾਜ ਕਰਦੇ ਹਨ ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਉਹਨਾਂ ਦਾ ਇੱਕ ਪੇਜ ਹੈ ਜਿਸ ਵਿੱਚ ਲੱਖਾਂ ਲੋਕ ਉਹਨਾਂ ਦੇ ਫਲਵਰ ਹਨ, ਨੌਜਵਾਨਾਂ ਦੀ ਪਸੰਦ ਨੂੰ ਦੇਖਦੇ ਹੋਏ ਹਰੇਕ ਤਰ੍ਹਾਂ ਦਾ ਡਿਜ਼ਾਇਨਰ ਕੱਪੜਾ ਉਹਨਾਂ ਦੀ ਦੁਕਾਨ ਉੱਤੇ ਉਪਲਬਧ ਹੈ ਅਤੇ ਇਹਨਾਂ ਕੱਪੜਿਆਂ ਨੂੰ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਰੋਜ਼ਾਨਾ ਹੀ ਉਹਨਾਂ ਦੇ ਸ਼ੋਰੂਮ ਉੱਤੇ ਨੌਜਵਾਨ ਪੀੜੀ ਆਪਣੇ ਪਸੰਦੀਦਾ ਕੱਪੜੇ ਖਰੀਦਦੀ ਹੈ। ਸੈਮ ਕਬਾਤਰਾ ਨੇ ਦਾਅਵਾ ਕੀਤਾ ਕਿ ਬਾਕੀ ਦੁਕਾਨਾਂ ਦੇ ਮੁਕਾਬਲੇ ਉਹਨਾਂ ਦੇ ਸ਼ੋਰੂਮ ਉੱਤੇ ਚੰਗੇ ਡਿਜ਼ਾਇਨਰ ਕੱਪੜੇ ਉਪਲਬਧ ਹਨ ਅਤੇ ਜੋ ਕਿ ਕਾਫੀ ਘੱਟ ਰੇਟਾਂ ਉੱਤੇ ਗਾਹਕਾਂ ਵੇਚੇ ਜਾਂਦੇ ਹਨ। ਉਹਨਾਂ ਕਿਹਾ ਕਿ ਵਿਦੇਸ਼ੀ ਬਾਜ਼ਾਰ ਅਤੇ ਭਾਰਤੀ ਬਾਜ਼ਾਰ ਵਿੱਚ ਰੋਜਾਨਾ ਹੀ ਨਵੇਂ ਤੋਂ ਨਵੇਂ ਡਿਜ਼ਾਇਨਰ ਕੱਪੜੇ ਆ ਰਹੇ ਹਨ ਨੌਜਵਾਨ ਮੀਡੀਆ ਦੇ ਜਰੀਏ ਇਨਾਂ ਕੱਪੜਿਆਂ ਨੂੰ ਦੇਖਦੀ ਹਨ ਅਤੇ ਆਪਣੀ ਪਸੰਦੀ ਦਾ ਦੁਕਾਨਾਂ ਤੋਂ ਇਹਨਾਂ ਕੱਪੜਿਆਂ ਨੂੰ ਖਰੀਦਣ ਦੇ ਲਈ ਚਾਹਵਾਨ ਹੁੰਦੇ ਹਨ ਉਹਨਾਂ ਕਿਹਾ ਕਿ ਸਾਡੇ ਸ਼ੋਰੂਮ ਉੱਤੇ ਨੌਜਵਾਨ ਵਰਗ ਦੀ ਪਸੰਦੀਦਾ ਹਰੇਕ ਆਈਟਮ ਨੂੰ ਪਹਿਲ ਦੇ ਆਧਾਰ ਤੇ ਮੰਗਵਾਇਆ ਜਾਂਦਾ ਹੈ ਉਹਨਾਂ ਕਿਹਾ ਕਿ ਹਰ ਰੋਜ਼ ਹੀ ਸਾਡੀ ਸ਼ੋਰੂਮ ਉੱਤੇ ਭਾਰੀ ਭੀੜ ਹੁੰਦੀ ਹੈ ਅਤੇ ਨੌਜਵਾਨ ਵਰਗ ਆਪਣੇ ਪਸੰਦੀਦਾ ਕੱਪੜੇ ਖਰੀਦਦੇ ਹਨ।
ਸੈਮ ਕਵਾਤਰਾ ਨੇ ਦੱਸਿਆ ਕਿ ਇਸ ਸਮੇਂ ਸਰਦੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਨੌਜਵਾਨ ਵਰਗ ਦੇ ਹਰੇਕ ਤਰ੍ਹਾਂ ਦੇ ਡਿਜ਼ਾਇਨ ਸਾਡੇ ਸ਼ੋਰੂਮ ਉੱਤੇ ਉਪਲਬਧ ਹਨ ਉਹਨਾਂ ਦੱਸਿਆ ਕਿ ਲੜਕੀਆਂ ਦੀਆਂ ਜੈਕਟਾਂ ਪੈਂਟਾਂ ਸਕਰਟਾਂ ਤੋਂ ਇਲਾਵਾ ਹਰੇਕ ਤਰ੍ਹਾਂ ਦੇ ਲੜਕਿਆਂ ਦੇ ਵੀ ਡਿਜ਼ਾਇਨਰ ਕੱਪੜੇ ਮੌਜੂਦ ਹਨ। ਹਰੇਕ ਤਰ੍ਹਾਂ ਦੇ ਕੱਪੜੇ ਖਰੀਦਣ ਲਈ ਤੁਹਾਨੂੰ ਸਾਡੇ ਸ਼ੋਰੂਮ ਅਮਰ ਫੈਸ਼ਨ ਰੈਣਕ ਬਾਜ਼ਾਰ ਭਾਟੀਆ ਕਲੋਥ ਵਾਲੀ ਵਾਲੀ ਗਲੀ ਵਿੱਚ ਆਉਣਾ ਹੋਵੇਗਾ ਉਹਨਾਂ ਦੱਸਿਆ ਕਿ ਨਵੇਂ ਸਾਲ ਅਤੇ ਕ੍ਰਿਸਮਿਸ ਦੇ ਸਬੰਧ ਵਿੱਚ ਗ੍ਰਾਹਕਾਂ ਨੂੰ ਵਿਸ਼ੇਸ਼ ਛੂਟਾਂ ਦਿੱਤੀਆਂ ਜਾਣਗੀਆਂ।