ਪਿਹੋਵਾ ਵਿੱਖੇ ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆ ਦੀ ਪਹਿਲੀ ਬਰਸੀ ਸਮਾਗਮ 8 ਅਤੇ 9 ਅਪ੍ਰੈਲ ਨੂੰ

ਪਿਹੋਵਾ ਵਿੱਖੇ ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆ ਦੀ ਪਹਿਲੀ ਬਰਸੀ ਸਮਾਗਮ 8 ਅਤੇ 9 ਅਪ੍ਰੈਲ ਨੂੰ ।
ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਅਤੇ ਸੰਗਤਾਂ ਦੇ ਸਹਿਯੋਗ ਨਾਲ ਸੰਤ ਮਹਾਂਪੁਰਸ਼ ਸੰਤ ਮਹਾਰਾਜ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆ ਦੀ ਪਹਿਲੀ  ਬਰਸੀ ਮਿਤੀ 8 ਅਤੇ 9 ਅਪ੍ਰੈਲ ਦਿਨ ਸੋਮਵਾਰ ਅਤੇ ਮੰਗਲਵਾਰ ਨੂੰ ਮਨਾਈ ਜਾ ਰਹੀ ਹੈ। ਇਹ ਮਹਾਨ ਸਮਾਗਮ ਗੁਰਦੁਆਰਾ ਸਚਖੰਡ ਈਸ਼ਰ ਦਰਬਾਰ ਸਾਹਿਬ ਜੁਰਾਸੀ ਪਿਹੋਵਾ ਵਿੱਖੇ ਬਹੁਤ ਸ਼ਰਧਾਪੂਰਵਕ ਮਨਾਏ ਜਾ ਰਹੇ ਹਨ।  ਦੇਸ਼ ਵਿਦੇਸ਼  ਤੋਂ ਸੰਤ ਮਹਾਂਪੁਰਸ਼ ਸੰਤ ਮਹਾਰਾਜ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆ ਦੋ ਸ਼ਰਧਾਲੂ ਇਸ ਮਹਾਨ ਸਮਾਗਮ ਵਿਚ ਹਾਜ਼ਰੀ ਭਰਨਗੇ। ਜਲੰਧਰ ਤੋਂ ਡਾ.ਪੀ.ਐਸ ਕੰਗ ਨੇ ਪ੍ਰੈੱਸ ਨੂੰ ਦੱਸਿਆ ਕਿ ਇਸ ਮਹਾਨ ਸਮਾਗਮ ਵਿਚ ਸੰਤ ਮਹਾਂਪੁਰਸ਼, ਰਾਗੀ, ਢਾਡੀ ਕਵੀਸ਼ਰ ਅਤੇ ਹੋਰ ਬਹੁਤ ਵਿਦਵਾਨ ਸਜਣ ਸੰਗਤਾਂ ਦੇ ਦਰਸ਼ਨ ਕਰਨਗੇ। ਇਸ ਮੌਕੇ ਮਹਾਨ ਕਵੀ ਦਰਬਾਰ ਕਰਵਾਇਆ ਜਾਵੇਗਾ। ਅੰਮ੍ਰਿਤ ਸੰਚਾਰ ਵੀ ਹੋਵੇਗਾ। ਗੁਰੂ ਕੇ ਲੰਗਰ ਅਤੁੱਟ ਵਰਤਣਗੇ।

Loading

Leave a Reply

Your email address will not be published. Required fields are marked *