ਸ਼ਿਵ ਸੈਨਾ ਲੋਇਣ ਨੇ “ਵੀਜ਼ਾ 24′ ਇਮੀਗ੍ਰੇਸ਼ਨ ਦੇ ਖਿਲਾਫ ਵਿਦੇਸ਼ ਭੇਜਣ ਦੇ ਨਾਮ ਤੇ 1 ਲੱਖ ਰੁਪਏ ਦੇ ਵਿੱਚ +2 ਦੇ ਜਾਲੀ ਸਰਟੀਫਿਕੇਟ ਬਣਾਉਣ ਅਤੇ ਪੰਜਾਬ ਸਰਕਾਰ ਦੀ ਜਾਲੀ ਮੋਹਰ ਦਾ ਵਰਤੋ ਕਰਨ ਵਾਲੇ “ਵੀਜ਼ਾ 24′ ਮਾਲਕਾ ਦਾ ਲਾਇਸੈਂਸ ਰੱਦ ਕਰਨ ਅਤੇ ਮਾਲਕਾ ਤੇ ਕਾਨੂੰਨੀ ਕਾਰਵਾਈ ਕਰਨ ਲਈ ਪੁਲਿਸ ਕਮਿਸ਼ਨਰ ਜਲੰਧਰ ਨੂੰ ਦਿੱਤੀ ਸ਼ਿਕਾਇਤ
ਜਲੰਧਰ :- ਅੱਜ ਸ਼ਿਵ ਸੈਨਾ ਵੱਲੋਂ ਯੁਵਾ ਕੌਮੀ ਪ੍ਰਧਾਨ ਸੁਨੀਲ ਕੁਮਾਰ ਬੰਟੀ ਦੀ ਅਗਵਾਈ ਵਿੱਚ ਪੁਲਿਸ ਕਮਿਸ਼ਨਰ ਜਲੰਧਰ ਸ਼੍ਰੀ ਧੰਨਪ੍ਰੀਤ…